top of page

National Scholarship / ਵਜੀਫ਼ੇ 2o22-23

  • Writer: Pahulmeet Singh
    Pahulmeet Singh
  • Aug 26, 2022
  • 1 min read

Source: https://intake.education/gh/about/blog-article/how-apply-scholarship-abroad


ਸਤਿਕਾਰ ਯੋਗ ਮਾਤਾ/ਪਿਤਾ ਜੀ,

ਸਤਿ ਸ੍ਰੀ ਅਕਾਲ।

ਆਪਜੀ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਨੈਸ਼ਨਲ ਸਕਾਲਰਸ਼ਿਪ (ਵਜੀਫ਼ੇ) ਦੇ ਆਨ-ਲਾਈਨ ਫਾਰਮ ਭਰ ਸਕਦੇ ਹੋ। ਫਾਰਮ ਭਰਨ ਦੀ ਆਖਰੀ ਮਿਤੀ 29 ਸਤੰਬਰ 2022 ਹੈ। ਤੁਸੀ ਆਪਣੇ ਬੱਚੇ ਦੇ ਵਜੀਫ਼ੇ ਦੇ ਫਾਰਮ ਭਰਕੇ ਸਕੂਲ ਤੋ 16 ਅਕਤੂਬਰ 2022 ਤੱਕ ਮਨਜੂਰ ਕਰਵਾ ਸਕਦੇ ਹੋ। ਤੁਸੀ ਇਸ ਵੈਂਬਸਾਈਟ ਉੱਪਰ ਚੈਂਕ ਕਰ ਸਕਦੇ ਹੋ :- www.scholarship.gov.in

ਵਜੀਫ਼ੇ ਦੇ ਫਾਰਮ ਭਰਨ ਲਈ ਜਰੂਰੀ ਦਸਤਾਵੇਜ਼ ਹੇਠ ਲਿਖੇ ਹਨ:-

1. ਬੱਚੇ ਦੇ ਨੰਬਰ 50% ਤੋਂ ਵੱਧ ਹੋਣੇ ਚਾਹੀਦੇ ਹਨ।

2.ਸਕੂਲ ਦੀ ਸਲਾਨਾ ਫ਼ੀਸ ਸਲਿਪ

3. ਬੱਚੇ ਦਾ ਬੈਂਕ ਖਾਤਾ ਹੋਵੇ।

4. ਤਹਿਸੀਲਦਾਰ ਦੁਆਰਾ ਬਣਿਆ ਆਮਦਨ ਦਾ ਸਰਟੀਫਿਕੇਟ ਆਦਿ। (ਸਲਾਨਾ ਆਮਦਨ ਇੱਕ ਲੱਖ ਤੱਕ ਹੋਣੀ ਚਾਹੀਦੀ ਹੈ)

(ਹੋਰ ਜਾਣਕਾਰੀ ਲਈ ਤੁਸੀਂ ਸਕੂਲ ਫੋਨ ਉੱਪਰ ਫੋਨ ਕਰ ਸਕਦੇ ਹੋ। ਫੋਨ ਨੰਬਰ 9803908203)

ਧੰਨਵਾਦ।


Dear Parents,

Sat Shri Akal.

You are informed that you can fill out the online form for the National Scholarship. The last date for filling out the form is 29th September 2022. You can get your child's stipend form verified by the school till 16th October 2022. You can check on this website:- www.scholarship.gov.in

The following are the documents required to fill out the scholarship form:-

1. The marks of the child should be more than 50%.

2. Annual School Fee Slip.

3. The child should have a bank account.

4. Income certificate etc. made by Tehsildar. (Annual income will be 1 lakh only)

(For another inquiry call on school phone at 9803908203)

Thank you.

Comments


Post: Blog2_Post

Subscribe Form

Thanks for submitting!

9803908203

VPO Ghoman, Tehsil Batala, District Gurdaspur, Punjab, 143514

  • Instagram

©2022-23proudly created by Ravneet Kaur

bottom of page